Call us today! +91 9876543101

Malwa
Bibi Surinder Kaur Badal

Malwa School, GiddarbahaMorally Right, Mentally Alert, Physically Strong
cisce
Council For The Indian School
Certificate Examinations

Photo Gallery

Chairman's Message

Malwa School Giddarbaha, which had been the dream project of my wife late Bibi Surinder Kaur, who always took a keen interest in such welfare oriented educational activities. Read More

Principal Desk

Malwa School, Giddarbaha is the leading ICSE School in South Punjab. Established in 1986 the School has carved a niche for itself in providing affordable quality education to the people of Mewat region.Read More

Video Gallery

Covid Action Plan

Mission and Vision

To provide a safe, friendly and inclusive environment for the growth of every child.sports/other outdoor activities and other co- curricular activities.Read More

About Us

Founded in 1986, Malwa School is the most reputed English medium School of Malwa region. the school is permanently affiliated to the Council for the ISCE New Delhi. Read More

login covid pledge

DATE SHEET

HOME WORK

RESULT

CONTACT US

Noticeboard

2026-05-27

PTM

Dear Parents 

PTM to declare the result of May Unit Test 2026 Exam for Senior wing(classes 4 to 12) students of Malwa School will be conducted on Friday, 29 May 2026 from 8.00 AM to 11.30 AM. 

Please note that results of only those students will be declared whose fee for 1st quarter has been received.


Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ

ਮਾਲਵਾ ਸਕੂਲ ਦੇ ਸੀਨੀਅਰ ਵਿੰਗ(ਚੋਥੀ ਤੋਂ ਬਾਰਵੀਂ ਜਮਾਤ) ਦੇ ਵਿਦਿਆਰਥੀਆਂ ਲਈ ਮਈ ਯੂਨਿਟ ਟੈਸਟ 2026 ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰਨ ਲਈ ਅਧਿਆਪਕ ਮਾਪੇ ਮਿਲਣੀ ਸ਼ੁਕਰਵਾਰ, 29 ਮਈ 2026 ਨੂੰ ਸਵੇਰੇ 8.00 ਵਜੇ ਤੋਂ 11.30 ਵਜੇ ਤੱਕ ਹੋਵੇਗੀ।

ਕਿਰਪਾ ਕਰਕੇ ਨੋਟ ਕਰੋ ਕਿ ਸਿਰਫ ਉਹਨਾਂ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ ਜਿਨ੍ਹਾਂ ਦੀ ਪਹਿਲੀ ਤਿਮਾਹੀ ਦੀ ਫੀਸ ਜਮ੍ਹਾ ਕੀਤੀ ਹੋਈ ਹੈ।


ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-05-23

NOTICE

Dear parents 

It is to inform you that Sukhmani Sahib Path will be organised in the school on 25-5-2026 (Monday) in the memory of our founder Bibi Surinder Kaur Ji Badal.

In view to this, Senior Girls will carry a white dupatta and junior girls either can bring a dupatta or a big handkerchief to cover their heads. Boys will bring a big white handkerchief to cover their head.

Principal 
Bibi Surinder Kaur Badal Malwa School
Giddarbaha

ਸਤਿਕਾਰਯੋਗ ਮਾਪੇ 

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੀ ਸੰਸਥਾਪਕ ਬੀਬੀ ਸੁਰਿੰਦਰ ਕੌਰ ਜੀ ਬਾਦਲ ਦੀ ਯਾਦ ਵਿੱਚ 25-5-2026 (ਸੋਮਵਾਰ) ਨੂੰ ਸਕੂਲ ਵਿੱਚ ਸੁਖਮਨੀ ਸਾਹਿਬ ਪਾਠ ਕਰਵਾਇਆ ਜਾਵੇਗਾ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਲੜਕੀਆਂ ਸਿਰ ਢੱਕਣ ਲਈ ਚਿੱਟਾ ਦੁਪੱਟਾ ਜਾਂ ਵੱਡਾ ਰੁਮਾਲ ਲੈ ਕੇ ਆਉਣਗੀਆਂ। ਲੜਕੇ ਆਪਣੇ ਸਿਰ ਢੱਕਣ ਲਈ ਇੱਕ ਵੱਡਾ ਚਿੱਟਾ ਰੁਮਾਲ ਲੈ ਕੇ ਆਉਣਗੇ।

ਪ੍ਰਿੰਸੀਪਲ 
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ
ਗਿੱਦੜਬਾਹਾ

2026-05-23

NOTICE

Dear Parents,

It is to inform you that due to the ongoing heatwave, the government has revised school timings from Monday, May 25, 2026.

The new school timings for classes 4th to 12th will be from 7:30 AM to 1:30 PM.

Note- The children of class nursery to 3rd will be observing Summer Vacation with effect from 25 May 2026.

Principal 
Bibi Surinder Kaur Badal Malwa School Giddarbaha

ਸਤਿਕਾਰਯੋਗ ਮਾਪੇ,

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੱਲ ਰਹੀ ਗਰਮੀ ਦੇ ਕਾਰਨ, ਸਰਕਾਰ ਨੇ ਸੋਮਵਾਰ, 25 ਮਈ, 2026 ਤੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ।

ਚੌਥੀ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ ਦਾ ਨਵਾਂ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ।

ਨੋਟ- ਨਰਸਰੀ ਤੋਂ ਤੀਜੀ ਜਮਾਤ ਦੇ ਬੱਚਿਆਂ ਲਈ 25 ਮਈ 2026 ਤੋਂ ਗਰਮੀਆਂ ਦੀਆਂ ਛੁੱਟੀਆਂ ਹਨ।

ਪ੍ਰਿੰਸੀਪਲ 
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-04-29

PTM

Dear Parents,

This is to inform you that the Parent-Teacher Meeting (PTM) for the month of April (academic session 2026–27) will be held on 30 April 2026 from 8:30 a.m. to 11:30 a.m. The purpose of the meeting is to facilitate interaction between parents and teachers and to discuss the Unit Test syllabus.

All parents are requested to attend the PTM and kindly adhere to the scheduled timings.

Principal
Bibi Surinder Kaur Badal Malwa School, Giddarbaha

ਸਤਿਕਾਰਯੋਗ ਮਾਪੇ,

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਪ੍ਰੈਲ ਮਹੀਨੇ (ਅਕਾਦਮਿਕ ਸੈਸ਼ਨ 2026-27) ਲਈ ਮਾਪੇ-ਅਧਿਆਪਕ ਮਿਲਣੀ  30 ਅਪ੍ਰੈਲ 2026 ਨੂੰ ਸਵੇਰੇ 8:30 ਵਜੇ ਤੋਂ 11:30 ਵਜੇ ਤੱਕ ਹੋਵੇਗੀ। ਮੀਟਿੰਗ ਦਾ ਉਦੇਸ਼ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਆਪਸੀ ਤਾਲਮੇਲ ਨੂੰ ਸੁਚਾਰੂ ਬਣਾਉਣਾ ਅਤੇ ਯੂਨਿਟ ਟੈਸਟ ਦੇ ਸਿਲੇਬਸ 'ਤੇ ਚਰਚਾ ਕਰਨਾ ਹੈ।

ਸਾਰੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਧਿਆਪਕ ਮਾਪੇ ਮਿਲਣੀ ਵਿੱਚ ਸ਼ਾਮਲ ਹੋਣ ਅਤੇ ਨਿਰਧਾਰਤ ਸਮੇਂ ਦੀ ਪਾਲਣਾ ਕਰਨ।

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ

2026-04-22

NOTICE

Dear Parents,

It is to inform you there will be a photograph of all students for identity card for the session 2026-27 on Thursday and Friday (23 & 24 April,2026)

Kindly send your ward in proper grey uniform. And also ensure that ward should be present in the School on that day in full uniform wearing tie and belt also.

Note : Archery children will also come in grey uniform.

Thank you
Principal
Bibi Surinder Kaur Badal Malwa School Gdb

ਸਤਿਕਾਰਯੋਗ ਮਾਪੇ,

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2026-27 ਲਈ ਵੀਰਵਾਰ ਅਤੇ ਸ਼ੁਕਰਵਾਰ (23 ਤੇ 24 ਅਪ੍ਰੈਲ, 2026) ਨੂੰ ਆਈ ਡੀ ਕਾਰਡ ਲਈ ਸਾਰੇ ਵਿਦਿਆਰਥੀਆਂ ਦੀ ਫੋਟੋ ਹੋਵੇਗੀ।

ਕਿਰਪਾ ਕਰਕੇ ਆਪਣੇ ਬੱਚੇ ਨੂੰ ਸਹੀ ਸਲੇਟੀ ਵਰਦੀ ਵਿੱਚ ਭੇਜੋ। ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ  ਬੱਚਾ ਉਸ ਦਿਨ ਪੂਰੀ ਵਰਦੀ ਵਿੱਚ ਟਾਈ ਅਤੇ ਬੈਲਟ ਪਾ ਕੇ ਸਕੂਲ ਵਿੱਚ ਹਾਜਰ ਹੋਵੇ।

ਨੋਟ: ਤੀਰਅੰਦਾਜ਼ੀ ਦੇ ਬੱਚੇ ਵੀ ਸਲੇਟੀ ਰੰਗ ਦੀ ਵਰਦੀ ਵਿੱਚ ਆਉਣਗੇ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-04-22

NOTICE REGARDING FEE

Dear Parents,

PAYMENT OF FEES FOR FIRST QUARTER

As you are aware, the new academic session has already begun in the School.  With this first installment of School Fee has also become due.  
You are requested to pay the fees at HDFC bank Giddarbaha branch or Online through School App at the earliest.Last date for depositing fee without late fee is 25 April 2026. 

Please note that that a fine of Rs 100/- for every forthright will be collected on late payment of fee. 

Note : Please ignore if already paid.

Thank you
Principal
Bibi Surinder Kaur Badal Malwa School Gdb

ਸਤਿਕਾਰਯੋਗ ਮਾਪੇ,

ਪਹਿਲੀ ਤਿਮਾਹੀ ਲਈ ਫੀਸ ਦਾ ਭੁਗਤਾਨ

ਜਿਵੇਂ ਕਿ ਤੁਸੀਂ ਜਾਣਦੇ ਹੋ, ਸਕੂਲ ਵਿੱਚ ਨਵਾਂ ਅਕਾਦਮਿਕ ਸੈਸ਼ਨ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਸਕੂਲ ਫੀਸ ਦੀ ਪਹਿਲੀ ਕਿਸ਼ਤ ਵੀ ਬਕਾਇਆ ਹੋ ਗਈ ਹੈ।

ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ HDFC ਬੈਂਕ ਗਿੱਦੜਬਾਹਾ ਸ਼ਾਖਾ ਵਿੱਚ ਜਾਂ ਸਕੂਲ ਐਪ ਰਾਹੀਂ ਔਨਲਾਈਨ ਫੀਸ ਦਾ ਭੁਗਤਾਨ ਕਰੋ। ਬਿਨਾਂ ਜੁਰਮਾਨੇ ਤੋਂ  ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 25 ਅਪ੍ਰੈਲ 2026 ਹੈ।

ਕਿਰਪਾ ਕਰਕੇ ਧਿਆਨ ਦਿਓ ਕਿ ਫੀਸ ਦੇ ਦੇਰੀ ਨਾਲ ਭੁਗਤਾਨ ਕਰਨ 'ਤੇ  100/- ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ।

ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਜੀ.ਡੀ.ਬੀ.

2026-04-03

Sukhmani Sahib ji do path on 04 April 2026

Dear Parents We are happy to inform you that on the occasion of starting of session 2026-27, the School is organising Sri Sukhmani Sahib Path in the School on 4 April,2026. Path will start at 8:30 am which will be followed by Ardas Sahib at 10:00 AM. Children will come to the School in uniform only. Senior Girls will carry a white dupatta and junior girls either can bring a dupatta or a big handkerchief to cover their heads. Boys will bring a big white handkerchief to cover their head. Principal Bibi Surinder Kaur Badal Malwa School Giddarbaha

2026-04-02

HOLIDAY

Dear Parents
 
It is to inform you that School will observe a holiday on 03 April, 2026 on account of Good Friday.

Thank you 
Principal
Bibi Surinder Kaur Badal Malwa School Gdb

ਸਤਿਕਾਰਯੋਗ ਮਾਪੇ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਵਿੱਚ 03 ਅਪ੍ਰੈਲ, 2026 ਨੂੰ ਗੁੱਡ ਫਰਾਈਡੇ ਦੇ ਕਾਰਨ ਛੁੱਟੀ ਹੈ।

ਧੰਨਵਾਦ 
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਜੀ.ਡੀ.ਬੀ.

2026-03-30

SCHOOL TIMINGS

Dear Parents

In view of the latest government orders school timings from 01-04-2026 onwards will be as follow:

For classes Nur to UKG will be from 7:55 AM to 12:45 PM

For classes 1st to 3rd will be from 7:55 AM to 01:45 PM 

For classes 4th to 12th will be from 07:55 AM to 02:00 PM.

Principal
Bibi Surinder Kaur Badal Malwa School Gdb

ਸਤਿਕਾਰਯੋਗ ਮਾਪੇ

ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ 01-04-2026 ਤੋਂ ਸਕੂਲ ਦਾ ਸਮਾਂ ਇਸ ਤਰ੍ਹਾਂ ਹੋਵੇਗਾ:

ਨਰਸਰੀ ਤੋਂ ਯੂਕੇਜੀ ਕਲਾਸਾਂ ਲਈ ਸਵੇਰੇ 7:55 ਵਜੇ ਤੋਂ ਦੁਪਹਿਰ 12:45 ਵਜੇ ਤੱਕ ਹੋਵੇਗਾ

ਪਹਿਲੀ ਤੋਂ ਤੀਜੀ ਕਲਾਸ ਲਈ ਸਵੇਰੇ 7:55 ਵਜੇ ਤੋਂ ਦੁਪਹਿਰ 01:45 ਵਜੇ ਤੱਕ ਹੋਵੇਗਾ

ਚੌਥੀ ਤੋਂ ਬਾਰ੍ਹਵੀਂ ਕਲਾਸ ਲਈ ਸਵੇਰੇ 07:55 ਵਜੇ ਤੋਂ ਦੁਪਹਿਰ 02:00 ਵਜੇ ਤੱਕ ਹੋਵੇਗਾ।

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਜੀ.ਡੀ.ਬੀ

2026-03-30

HOLIDAY

Dear Parents
 
It is to inform you that School will observe a holiday on 31 March, 2026 on account of Mahavir Jayanti.

Thank you 
Principal
Bibi Surinder Kaur Badal Malwa School Gdb

ਸਤਿਕਾਰਯੋਗ ਮਾਪੇ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ  31 ਮਾਰਚ, 2026 ਨੂੰ ਮਹਾਂਵੀਰ ਜਯੰਤੀ ਦੇ ਮੌਕੇ 'ਤੇ ਸਕੂਲ ਵਿੱਚ ਛੁੱਟੀ ਹੈ।

ਧੰਨਵਾਦ 
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਜੀ.ਡੀ.ਬੀ.

2026-03-25

HOLIDAY

Dear Parents

It is to inform you that on account of  Ram Navmi, School will remain closed on 26 March, 2026 (Thursday).

Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਮ ਨੌਮੀ ਦੇ ਮੌਕੇ ਤੇ, ਸਕੂਲ ਵਿੱਚ 26 ਮਾਰਚ, 2026 (ਵੀਰਵਾਰ) ਨੂੰ ਛੁੱਟੀ ਹੈ।

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਜੀ.ਡੀ.ਬੀ.

2026-03-20

NOTICE

Dear Parents,

We are pleased to inform you that classes for the new academic session will commence as per the following schedule:

Classes 4th to 10th and 12th: 24 March 2026

Class 11th: 1 April 2026

School Timings (effective from 24 March 2026):
8:25 AM to 2:50 PM.

Principal
Bibi Surinder Kaur Badal
Malwa School, GDB

ਸਤਿਕਾਰਯੋਗ ਮਾਪੇ,

ਸਾਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨਵੇਂ ਅਕਾਦਮਿਕ ਸੈਸ਼ਨ ਦੀਆਂ ਕਲਾਸਾਂ ਹੇਠ ਲਿਖੇ ਸ਼ਡਿਊਲ ਅਨੁਸਾਰ ਸ਼ੁਰੂ ਹੋਣਗੀਆਂ:

ਚੌਥੀ ਤੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਕਲਾਸਾਂ: 24 ਮਾਰਚ 2026

ਗਿਆਰਵੀਂ ਜਮਾਤ: 1 ਅਪ੍ਰੈਲ 2026

ਸਕੂਲ ਦਾ ਸਮਾਂ (24 ਮਾਰਚ 2026): ਸਵੇਰੇ 8:25 ਵਜੇ ਤੋਂ ਦੁਪਹਿਰ 2:50 ਵਜੇ ਤੱਕ ਹੋਵੇਗਾ।

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ
ਮਾਲਵਾ ਸਕੂਲ, ਗਿੱਦੜਬਾਹਾ

2026-03-20

HOLIDAY

Dear Parents
 
It is to inform you that School will observe holiday on 21 and 23 March, 2026 on account of Idu'L Fitr and Shaheedi Diwas of Shaheed-e-Azam Bhagat Singh respectively.

Thank you 
Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 21 ਅਤੇ 23 ਮਾਰਚ, 2026 ਨੂੰ ਈਦ-ਉਲ-ਫਿਤਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਕਾਰਨ ਸਕੂਲ ਵਿੱਚ ਛੁੱਟੀ ਹੈ।

ਧੰਨਵਾਦ 
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਜੀ.ਡੀ.ਬੀ.

2026-03-16

PTM

Dear Parents     
            
PTM to declare Annual Examination Results for classes 4th to 9th and 11th will be conducted on Tuesday 17 March, 2026 from 09:00 AM to 12.00PM.

Please note that we will be able to declare the results of only those students whose fee for 1st , 2nd , 3rd and 4th quarter has been received.


Limited parking is available in the plot close to School towards  Bharu chowk side on first come first serve basis. Parents are requested to use public transport as far as possible. In case parents bring their own vehicle, they should park on the service road only if space is available.

Thanking you
Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ 

 ਚੌਥੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆ ਦੇ ਨਤੀਜੇ ਐਲਾਨ ਕਰਨ ਲਈ ਅਧਿਆਪਕ ਮਾਪੇ ਮਿਲਣੀ ਮੰਗਲਵਾਰ 17 ਮਾਰਚ, 2026 ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਵੇਗੀ।

ਕਿਰਪਾ ਕਰਕੇ ਧਿਆਨ ਦਿਓ ਕਿ ਅਸੀਂ ਸਿਰਫ਼ ਉਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਐਲਾਨਣ ਦੇ ਯੋਗ ਹੋਵਾਂਗੇ ਜਿਨ੍ਹਾਂ ਦੀ ਪਹਿਲੀ, ਦੂਜੀ, ਤੀਜੀ ਅਤੇ ਚੌਥੀ ਤਿਮਾਹੀ ਦੀ ਫੀਸ ਪ੍ਰਾਪਤ ਹੋ ਗਈ ਹੈ।

ਸਕੂਲ ਦੇ ਨੇੜੇ ਪਲਾਟ ਵਿੱਚ ਭਾਰੂ ਚੌਕ ਵਾਲੇ ਪਾਸੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਸੀਮਤ ਪਾਰਕਿੰਗ ਉਪਲਬਧ ਹੈ। ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੋਂ ਤੱਕ ਹੋ ਸਕੇ ਜਨਤਕ ਆਵਾਜਾਈ ਦੀ ਵਰਤੋਂ ਕੀਤੀ ਜਾਵੇ। ਜੇਕਰ ਮਾਪੇ ਆਪਣਾ ਵਾਹਨ ਲੈ ਕੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਸਰਵਿਸ ਰੋਡ 'ਤੇ ਹੀ ਪਾਰਕ ਕਰਨਾ ਚਾਹੀਦਾ ਹੈ ਜੇਕਰ ਜਗ੍ਹਾ ਉਪਲਬਧ ਹੋਵੇ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਜੀ.ਡੀ.ਬੀ.

2026-02-13

HOLIDAY

Dear Parents,

In accordance with Govt  orders, School  will remain closed on 14 February 2026 on account of Second Saturday. 


Principal
BSKB Malwa School,Gdb

ਸਤਿਕਾਰਯੋਗ ਮਾਪੇ,

ਸਰਕਾਰੀ ਹੁਕਮਾਂ ਅਨੁਸਾਰ, ਸਕੂਲ ਵਿੱਚ 14 ਫਰਵਰੀ 2026 ਨੂੰ ਦੂਜੇ ਸ਼ਨੀਵਾਰ ਦੇ ਕਾਰਨ ਛੁੱਟੀ ਹੈ।

ਪ੍ਰਿੰਸੀਪਲ
ਬੀਐਸਕੇਬੀ ਮਾਲਵਾ ਸਕੂਲ, ਗਿੱਦੜਬਾਹਾ

2026-02-05

PTM

Dear Parents 

Pre exam “PTM” to  discuss the syllabus and other issues if any for all classes (except class 10th) will be held on Saturday 07 February 2026, from 09:30 AM to 12:30 PM . Class XII pre board answer scripts will be shown . You are requested to attend the meeting and adhere to the  timings. 

All parents are also requested to pay the fees for all four quarters on or before the day of PTM (07 Feb 2026). 

Note : Please also note that 07 February 2026 will be the last day to issue no due slips to the students on clearing the dues .

Principal 
Bibi Surinder Kaur Badal Malwa School Giddarbaha

 

ਸਤਿਕਾਰਯੋਗ ਮਾਪੇ 

ਸਾਰੀਆਂ ਜਮਾਤਾਂ (ਦਸਵੀਂ ਜਮਾਤ ਨੂੰ ਛੱਡ ਕੇ) ਲਈ ਸਿਲੇਬਸ ਅਤੇ ਪੇਪਰਾਂ ਸਬੰਧੀ ਜਾਣਕਾਰੀ ਲਈ ਪ੍ਰੀ ਪ੍ਰੀਖਿਆ "ਅਧਿਆਪਕ ਮਾਪੇ ਮਿਲਣੀ" ਸ਼ਨੀਵਾਰ 07 ਫਰਵਰੀ 2026 ਨੂੰ ਸਵੇਰੇ 09:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ। ਬਾਰ੍ਹਵੀਂ ਜਮਾਤ ਦੇ ਪ੍ਰੀ ਬੋਰਡ ਦੇ ਪੇਪਰ ਵੀ ਦਿਖਾਏ ਜਾਣਗੇ। ਤੁਹਾਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਸਮੇਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। 

ਸਾਰੇ ਮਾਪਿਆਂ ਨੂੰ ਅਧਿਆਪਕ ਮਾਪੇ ਮਿਲਣੀ ਵਾਲੇ ਦਿਨ (07 ਫਰਵਰੀ 2026) ਜਾਂ ਇਸ ਤੋਂ ਪਹਿਲਾਂ ਚਾਰੇ ਤਿਮਾਹੀਆਂ ਦੀਆਂ ਫੀਸਾਂ ਦਾ ਭੁਗਤਾਨ ਕਰਨ ਦੀ ਵੀ ਬੇਨਤੀ ਕੀਤੀ ਜਾਂਦੀ ਹੈ। 

ਨੋਟ : ਕਿਰਪਾ ਕਰਕੇ ਇਹ ਵੀ ਧਿਆਨ ਦਿਓ ਕਿ 07 ਫਰਵਰੀ 2026 ਵਿਦਿਆਰਥੀਆਂ ਨੂੰ ਬਕਾਇਆ ਫੀਸਾਂ ਭਰਨ 'ਤੇ ਨੋ ਮੈਂ ਡਿਊ ਸਲਿੱਪਾਂ ਜਾਰੀ ਕਰਨ ਦਾ ਆਖਰੀ ਦਿਨ ਹੋਵੇਗਾ।

ਪ੍ਰਿੰਸੀਪਲ 
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-01-26

Holiday

Dear Parents As directed by Chief Minister of Punjab, school will observe a holiday on 27 January 2026. Principal Bibi Surinder Kaur Badal Malwa School Giddarbaha

2026-01-24

NOTICE

Dear Parents

School timings from 27 January, 2026(Tuesday) onwards will be as follows :-

For classes  Nur  to UKG will be 8:55 am to 1:45 pm.

For classes 1st to 3rd will be 8:55 am to 2:45 pm

For classes 4th to 12th will be 8:55 am to 3:00 pm.

Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ

27 ਜਨਵਰੀ, 2026 (ਮੰਗਲਵਾਰ) ਤੋਂ ਸਕੂਲ ਦਾ ਸਮਾਂ ਇਸ ਪ੍ਰਕਾਰ ਹੋਵੇਗਾ:-

ਨਰਸਰੀ ਤੋਂ ਯੂਕੇਜੀ ਤੱਕ ਦੀਆਂ ਕਲਾਸਾਂ ਲਈ ਸਵੇਰੇ 8:55 ਵਜੇ ਤੋਂ ਦੁਪਹਿਰ 1:45  ਤੱਕ ਹੋਵੇਗਾ।

ਪਹਿਲੀ ਤੋਂ ਤੀਜੀ ਜਮਾਤ ਲਈ ਸਵੇਰੇ 8:55 ਵਜੇ ਤੋਂ ਦੁਪਹਿਰ 2:45 ਵਜੇ ਤੱਕ ਹੋਵੇਗਾ।

ਚੌਥੀ ਤੋਂ ਬਾਰ੍ਹਵੀਂ ਜਮਾਤ ਲਈ ਸਵੇਰੇ 8:55 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ।

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-01-24

HOLIDAY

Dear parents, 

This is to inform you that As per the instructions by the Government, School will remain closed on  26-01-2026 ( Monday) on the occasion of Republic Day. 

However those students have are participating in republic day function will reach the school by 8:30 AM.

Principal
Bibi Surinder Kaur Badal Malwa School Gdb

ਸਤਿਕਾਰਯੋਗ ਮਾਪੇ, 

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਸਕੂਲ ਵਿੱਚ 26-01-2026 (ਸੋਮਵਾਰ) ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਛੁੱਟੀ ਹੈ। 

ਹਾਲਾਂਕਿ, ਜਿਹੜੇ ਵਿਦਿਆਰਥੀ ਗਣਤੰਤਰ ਦਿਵਸ ਸਮਾਗਮ ਵਿੱਚ ਹਿੱਸਾ ਲੈ ਰਹੇ ਹਨ, ਉਹ ਸਵੇਰੇ 8:30 ਵਜੇ ਤੱਕ ਸਕੂਲ ਪਹੁੰਚ ਜਾਣ। 

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-01-21

NOTICE REGARDING FEE

PAYMENT OF FEES FOR FOURTH QUARTER

Dear Parents 

This is a polite reminder that the last date to deposit fourth-quarter fee is 31 Jan 2026. After this date, Rs.100/- fine will be imposed.To avoid additional late fees, kindly deposit the fees at the earliest.

Note- Parents who have not paid fee for 1st, 2nd and 3rd quarter please note that the date for fee payment with current rates of fine has been extended to 31 Jan 2026: After 31 Jan following fine will be charged

Late fee for 1st quarter - Rs. 400/-

Late fee for 2nd quarter - Rs.300/-

Late fee for 3rd quarter - Rs.100/-

 
You are requested to pay the fees at HDFC bank Giddarbaha branch or Online through School App or in the School Office at the earliest.
 

Note : Please ignore if already paid.

Thank you
Principal
BSKB Malwa School Gdb

 

ਚੋਥੀ ਤਿਮਾਹੀ ਲਈ ਫੀਸ ਦਾ ਭੁਗਤਾਨ

ਸਤਿਕਾਰਯੋਗ ਮਾਪੇ

ਤੁਹਾਨੂੰ ਨਿਮਰਤਾਪੂਰਵਕ ਯਾਦ ਦਿਵਾਇਆ ਜਾਂਦਾ ਹੈ ਕਿ ਚੋਥੀ  ਤਿਮਾਹੀ ਦੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 31 ਜਨਵਰੀ 2026 ਹੈ। ਇਸ ਮਿਤੀ ਤੋਂ ਬਾਅਦ, 100/- ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਲੇਟ ਫੀਸ ਤੋਂ ਬਚਣ ਲਈ, ਕਿਰਪਾ ਕਰਕੇ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰੋ।

ਨੋਟ- ਜਿਨ੍ਹਾਂ ਮਾਪਿਆਂ ਨੇ ਪਹਿਲੀ, ਦੂਜੀ ਅਤੇ ਤੀਜੀ ਤਿਮਾਹੀ ਦੀ ਫੀਸ ਨਹੀਂ ਭਰੀ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਮੌਜੂਦਾ ਜੁਰਮਾਨੇ ਦੀਆਂ ਦਰਾਂ ਨਾਲ ਫੀਸ ਭੁਗਤਾਨ ਦੀ ਮਿਤੀ 31 ਜਨਵਰੀ 2026 ਤੱਕ ਵਧਾ ਦਿੱਤੀ ਗਈ ਹੈ: 31 ਜਨਵਰੀ ਤੋਂ ਬਾਅਦ ਹੇਠਾਂ ਦਿੱਤਾ ਜੁਰਮਾਨਾ ਲਿਆ ਜਾਵੇਗਾ

ਪਹਿਲੀ ਤਿਮਾਹੀ ਲਈ ਲੇਟ ਫੀਸ - 400/- ਰੁਪਏ

ਦੂਜੀ ਤਿਮਾਹੀ ਲਈ ਲੇਟ ਫੀਸ - 300/- ਰੁਪਏ

ਤੀਜੀ ਤਿਮਾਹੀ ਲਈ ਲੇਟ ਫੀਸ - 100/- ਰੁਪਏ

ਤੁਹਾਨੂੰ HDFC ਬੈਂਕ ਗਿੱਦੜਬਾਹਾ ਸ਼ਾਖਾ ਵਿੱਚ ਜਾਂ ਸਕੂਲ ਐਪ ਰਾਹੀਂ ਔਨਲਾਈਨ ਜਾਂ ਸਕੂਲ ਦਫ਼ਤਰ ਵਿੱਚ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-01-15

PAYMENT OF FEES FOR FOURTH QUARTER

Dear Parents,

PAYMENT OF FEES FOR FOURTH QUARTER

As you are aware, fourth quarter has already begun wef 01 January 2026. With this fee for the 4th term has also become due which is required to be paid positively by 27 January 2026.
 
Note- Parents who have not paid fee for 1st, 2nd and 3rd quarter please note that the date for fee payment with current rates of fine has been extended to 19 January 2026: After 19 January following fine will be charged

Late fee for 1st quarter - Rs. 300/-

Late fee for 2nd quarter - Rs.200/-

Late fee for 3rd quarter - Rs.100/-

You are requested to pay the fees at HDFC bank Giddarbaha branch or Online through School App or in the School Office at the earliest.
 

Note : Please ignore if already paid.

Thank you
Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ,

ਚੋਥੀ ਤਿਮਾਹੀ ਲਈ ਫੀਸਾਂ ਦਾ ਭੁਗਤਾਨ

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ, ਚੋਥੀ ਤਿਮਾਹੀ  01 ਜਨਵਰੀ 2026 ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਚੋਥੀ ਤਿਮਾਹੀ ਦੀ ਫੀਸ ਦਾ ਭੁਗਤਾਨ  27 ਜਨਵਰੀ 2026 ਤੱਕ ਕਰਨਾ ਜ਼ਰੂਰੀ ਹੈ।

ਨੋਟ- ਜਿਨ੍ਹਾਂ ਮਾਪਿਆਂ ਨੇ ਪਹਿਲੀ, ਦੂਜੀ ਅਤੇ ਤੀਜੀ ਤਿਮਾਹੀ ਦੀ ਫੀਸ ਨਹੀਂ ਭਰੀ ਹੈ, ਕਿਰਪਾ ਕਰਕੇ ਧਿਆਨ ਦਿਓ ਕਿ  ਜੁਰਮਾਨੇ ਦੀਆਂ ਮੌਜੂਦਾ ਦਰਾਂ ਦੇ ਨਾਲ ਫੀਸ ਦੇ ਭੁਗਤਾਨ ਦੀ ਮਿਤੀ 19 ਜਨਵਰੀ 2026 ਤੱਕ ਵਧਾ ਦਿੱਤੀ ਗਈ ਹੈ।
19 ਜਨਵਰੀ ਤੋਂ ਬਾਅਦ ਹੇਠਾਂ ਦਿੱਤਾ ਜੁਰਮਾਨਾ ਲਿਆ ਜਾਵੇਗਾ

ਪਹਿਲੀ ਤਿਮਾਹੀ ਲਈ ਲੇਟ ਫੀਸ - 300/- ਰੁਪਏ

ਦੂਜੀ ਤਿਮਾਹੀ ਲਈ ਲੇਟ ਫੀਸ - 200/- ਰੁਪਏ

ਤੀਜੀ ਤਿਮਾਹੀ ਲਈ ਲੇਟ ਫੀਸ -100/- ਰੁਪਏ

ਤੁਹਾਨੂੰ  ਐਚਡੀਐਫਸੀ ਬੈਂਕ ਗਿੱਦੜਬਾਹਾ ਸ਼ਾਖਾ ਵਿੱਚ ਜਾਂ ਸਕੂਲ ਐਪ ਰਾਹੀਂ ਔਨਲਾਈਨ ਜਾਂ ਸਕੂਲ ਦਫ਼ਤਰ ਵਿੱਚ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।

ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕੀਤਾ  ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-01-15

NOTICE REGARDING TIMINGS

Dear Parents 

Due to extreme cold weather and heavy fog, the school timings for January 16 & 17, 2026, have been revised as under:

- Nur to UKG: 9:55 AM - 1:45 PM
- 1st to 3rd: 9:55 AM - 2:45 PM
- 4th to 12th: 9:55 AM - 3:00 PM

Principal 
Bibi Surinder Kaur
Badal Malwa School
Giddarbaha

 

ਸਤਿਕਾਰਯੋਗ ਮਾਪੇ 

ਬਹੁਤ ਜ਼ਿਆਦਾ ਠੰਡ ਅਤੇ ਸੰਘਣੀ ਧੁੰਦ ਦੇ ਕਾਰਨ, 16 ਅਤੇ 17 ਜਨਵਰੀ, 2026 ਲਈ ਸਕੂਲ ਦਾ ਸਮਾਂ ਹੇਠ ਲਿਖੇ ਅਨੁਸਾਰ ਬਦਲਿਆ ਗਿਆ ਹੈ:

- ਨਰਸਰੀ ਤੋਂ ਯੂਕੇਜੀ: ਸਵੇਰੇ 9:55  - ਦੁਪਹਿਰ 1:45 ਤੱਕ 
- ਪਹਿਲੀ ਤੋਂ ਤੀਜੀ: ਸਵੇਰੇ 9:55 - ਦੁਪਹਿਰ 2:45 ਤੱਕ
- ਚੌਥੀ ਤੋਂ ਬਾਰ੍ਹਵੀਂ: ਸਵੇਰੇ 9:55 - ਦੁਪਹਿਰ 3:00 ਤੱਕ ਹੋਵੇਗਾ।

ਪ੍ਰਿੰਸੀਪਲ 
ਬੀਬੀ ਸੁਰਿੰਦਰ ਕੌਰ
ਬਾਦਲ ਮਾਲਵਾ ਸਕੂਲ
ਗਿੱਦੜਬਾਹਾ

2026-01-15

PTM TO DECLARE RESULT OF PRE COUNCIL-1

Dear Parents 

PTM to declare Pre Council-1 Result of class 10th and 12th  will be conducted on Tuesday, 20 Jan 2026 from 10.00 AM to 12.00PM.

Please note that results of only those students will be declared whose fee for 1st , 2nd and 3rd quarter has been received.

Principal
BSKB Malwa School Gdb

ਸਤਿਕਾਰਯੋਗ ਮਾਪੇ

ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਪ੍ਰੀ ਕੌਂਸਲ-1 ਦੇ ਨਤੀਜੇ ਦਾ ਐਲਾਨ ਕਰਨ ਲਈ ਅਧਿਆਪਕ ਮਾਪੇ ਮਿਲਣੀ ਮੰਗਲਵਾਰ, 20 ਜਨਵਰੀ 2026 ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ।

ਕਿਰਪਾ ਕਰਕੇ ਨੋਟ ਕਰੋ ਕਿ ਸਿਰਫ ਉਹਨਾਂ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ ਜਿਨ੍ਹਾਂ ਦੀ ਪਹਿਲੀ, ਦੂਜੀ ਤੇ ਤੀਜੀ ਤਿਮਾਹੀ ਦੀ ਫੀਸ ਭਰੀ ਹੋਈ ਹੈ।

   
ਤੁਹਾਡਾ ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-01-14

Notice

Dear Parents

This is to inform you that Bibi Surinder Kaur Badal Malwa School Giddarbaha will be reopening after winter break wef 15 Jan 2026. School timings from 15 Jan 2026(Thursday) will be as follow:-

Nur to UKG- 8:55 AM to 1:45 PM

Ist to 3rd - 8:55 AM to 2:45 PM

4th to 12th - 8:55 AM to 3:00 PM.

Principal

Bibi Surinder Kaur Badal Malwa School Giddarbaha

 

ਸਤਿਕਾਰਯੋਗ ਮਾਪੇ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ 15 ਜਨਵਰੀ 2026 ਨੂੰ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਦੁਬਾਰਾ ਖੁੱਲ੍ਹੇਗਾ। 15 ਜਨਵਰੀ 2026(ਵੀਰਵਾਰ) ਤੋਂ ਸਕੂਲ ਦਾ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ:-

ਨਰਸਰੀ ਤੋਂ ਯੂ ਕੇ ਜੀ- ਸਵੇਰੇ 8:55 ਤੋਂ ਦੁਪਹਿਰ 1:45 ਤੱਕ

ਪਹਿਲੀ ਤੋਂ ਤੀਜੀ - ਸਵੇਰੇ 8:55 ਤੋਂ ਦੁਪਹਿਰ 2:45 ਤੱਕ

ਚੋਥੀ ਤੋਂ ਬਾਰਵੀਂ - ਸਵੇਰੇ 8:55 ਤੋਂ ਸ਼ਾਮ 3:00 ਵਜੇ ਤੱਕ ਹੋਵੇਗਾ।

ਪ੍ਰਿੰਸੀਪਲ

ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2026-01-13

HOLIDAY

Dear Parents, 

It is to inform you that as per government instructions, School will remain closed on 14-1-2026  on the occassion of Maghi.

Thank you
Principal
Bibi Surinder Kaur Badal Malwa School, Gdb

ਸਤਿਕਾਰਯੋਗ ਮਾਪੇ, 

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਹਦਾਇਤਾਂ ਅਨੁਸਾਰ ਮਾਘੀ ਦੇ ਮੌਕੇ 'ਤੇ ਸਕੂਲ ਵਿੱਚ 14-1-2026 ਨੂੰ ਛੁੱਟੀ ਹੈ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ

2026-01-09

Notice

Dear Parents, In accordance with Govt orders, School office will remain closed on 10 January 2026 on account of Second Saturday. However online classes will be conducted as per existing time table. Principal BSKB Malwa School,Gdb ਸਤਿਕਾਰਯੋਗ ਮਾਪੇ, ਸਰਕਾਰੀ ਹੁਕਮਾਂ ਦੇ ਅਨੁਸਾਰ, ਸਕੂਲ ਦਫ਼ਤਰ 10 ਜਨਵਰੀ 2026 ਨੂੰ ਦੂਜੇ ਸ਼ਨੀਵਾਰ ਦੇ ਕਾਰਨ ਬੰਦ ਰਹੇਗਾ। ਹਾਲਾਂਕਿ, ਔਨਲਾਈਨ ਕਲਾਸਾਂ ਮੌਜੂਦਾ ਸਮਾਂ ਸਾਰਣੀ ਅਨੁਸਾਰ ਹੀ ਲਗਾਈਆਂ ਜਾਣਗੀਆਂ। ਪ੍ਰਿੰਸੀਪਲ ਬੀਐਸਕੇਬੀ ਮਾਲਵਾ ਸਕੂਲ, ਗਿੱਦੜਬਾਹਾ

2026-01-07

WINTER VACATIONS EXTENDED

Dear Parents 

In view of the extreme cold weather conditions and as per the directions of Hon'ble chief minister, the winter vacations are further extended till 13-01-2026.
The school will reopen on 14-01-2026.

Thank you
Principal 
Bibi Surinder Kaur Badal Malwa School Giddarbaha

ਸਤਿਕਾਰਯੋਗ ਮਾਪੇ 

ਅੱਤ ਦੀ ਠੰਢ ਦੇ ਮੱਦੇਨਜ਼ਰ ਅਤੇ ਮਾਨਯੋਗ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ 13-01-2026 ਤੱਕ ਹੋਰ ਵਧਾ ਦਿੱਤੀਆਂ ਗਈਆਂ ਹਨ।
ਸਕੂਲ 14 ਜਨਵਰੀ 2026 ਨੂੰ  ਖੁੱਲ੍ਹੇਗਾ।

ਤੁਹਾਡਾ ਧੰਨਵਾਦ
ਪ੍ਰਿੰਸੀਪਲ 
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-12-23

WINTER VACATIONS

Dear Parents,

It is to inform you that School will observe Winter break from 24-12-2025 to 01-01-2026. School will reopen on 02-01-2026.

However School office will continue to function on all working days from 10.00 AM to 2.00 PM .  

 School Timings from 02 Jan 2026 will be intimated later as per the government instructions.


Principal 
Bibi Surinder Kaur Badal Malwa School Giddarbaha

 

ਸਤਿਕਾਰਯੋਗ ਮਾਪੇ,

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਵਿੱਚ 24-12-2025 ਤੋਂ 01-01-2026 ਤੱਕ ਸਰਦੀ ਦੀਆਂ ਛੁੱਟੀਆਂ ਹਨ। ਸਕੂਲ 02-01-2026 ਨੂੰ  ਖੁੱਲ੍ਹੇਗਾ।

ਸਕੂਲ ਦਫਤਰ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਖੁੱਲੇਗਾ।

 02 ਜਨਵਰੀ 2026 ਤੋਂ ਸਕੂਲ ਦਾ ਸਮਾਂ ਸਰਕਾਰੀ ਹਦਾਇਤਾਂ ਅਨੁਸਾਰ ਤੁਹਾਨੂੰ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।


ਪ੍ਰਿੰਸੀਪਲ 
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-12-12

NOTICE REGARDING FEE

PAYMENT OF FEES FOR THIRD QUARTER

Dear Parents 

This is a polite reminder that the last date to deposit third-quarter fee is 20 Dec 2025. After this date, Rs.100/- fine will be imposed.To avoid additional late fees, kindly deposit the fees at the earliest.

Note- Parents who have not paid fee for 1st and 2nd quarter please note that the date for fee payment with current rates of fine has been extended to 20 Dec 2025: After 20 Dec following fine will be charged

Late fee for 1st quarter - Rs. 300/-

Late fee for 2nd quarter - Rs.200/-

 
You are requested to pay the fees at HDFC bank Giddarbaha branch or Online through School App or in the School Office at the earliest.
 

Note : Please ignore if already paid.

Thank you
Principal
BSKB Malwa School Gdb

 

ਤੀਜੀ ਤਿਮਾਹੀ ਲਈ ਫੀਸ ਦਾ ਭੁਗਤਾਨ

ਸਤਿਕਾਰਯੋਗ ਮਾਪੇ

ਤੁਹਾਨੂੰ ਨਿਮਰਤਾਪੂਰਵਕ ਯਾਦ ਦਿਵਾਇਆ ਜਾਂਦਾ ਹੈ ਕਿ ਤੀਜੀ ਤਿਮਾਹੀ ਦੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 20 ਦਸੰਬਰ 2025 ਹੈ। ਇਸ ਮਿਤੀ ਤੋਂ ਬਾਅਦ, 100/- ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਲੇਟ ਫੀਸ ਤੋਂ ਬਚਣ ਲਈ, ਕਿਰਪਾ ਕਰਕੇ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰੋ।

ਨੋਟ- ਜਿਨ੍ਹਾਂ ਮਾਪਿਆਂ ਨੇ ਪਹਿਲੀ ਅਤੇ ਦੂਜੀ ਤਿਮਾਹੀ ਦੀ ਫੀਸ ਨਹੀਂ ਭਰੀ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਮੌਜੂਦਾ ਜੁਰਮਾਨੇ ਦੀਆਂ ਦਰਾਂ ਨਾਲ ਫੀਸ ਭੁਗਤਾਨ ਦੀ ਮਿਤੀ 20 ਦਸੰਬਰ 2025 ਤੱਕ ਵਧਾ ਦਿੱਤੀ ਗਈ ਹੈ: 20 ਦਸੰਬਰ ਤੋਂ ਬਾਅਦ ਹੇਠਾਂ ਦਿੱਤਾ ਜੁਰਮਾਨਾ ਲਿਆ ਜਾਵੇਗਾ

ਪਹਿਲੀ ਤਿਮਾਹੀ ਲਈ ਲੇਟ ਫੀਸ - 300/- ਰੁਪਏ

ਦੂਜੀ ਤਿਮਾਹੀ ਲਈ ਲੇਟ ਫੀਸ - 200/- ਰੁਪਏ

ਤੁਹਾਨੂੰ HDFC ਬੈਂਕ ਗਿੱਦੜਬਾਹਾ ਸ਼ਾਖਾ ਵਿੱਚ ਜਾਂ ਸਕੂਲ ਐਪ ਰਾਹੀਂ ਔਨਲਾਈਨ ਜਾਂ ਸਕੂਲ ਦਫ਼ਤਰ ਵਿੱਚ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-11-27

PTM

Dear Parents 

It is to inform you that PTM to declare result of November Unit Test, will be conducted on 29-11-2025 (Saturday) from 9:30 am to 12:30 pm. 
All parents are requested to attend and adhere to the timings.

Note : Fees for first second and third quarter should have been deposited before PTM, otherwise we will not be able to declare the result of your ward. 


Please ignore if already paid. 


Principal
Bibi Surinder Kaur Badal Malwa School, Gdb

 

ਸਤਿਕਾਰਯੋਗ ਮਾਪੇ 

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਵੰਬਰ ਯੂਨਿਟ ਟੈਸਟ ਦਾ ਨਤੀਜਾ ਘੋਸ਼ਿਤ ਕਰਨ ਲਈ ਅਧਿਆਪਕ ਮਾਪੇ ਮਿਲਣੀ 29-11-2025 (ਸ਼ਨੀਵਾਰ) ਨੂੰ ਸਵੇਰੇ 9:30 ਵਜੇ ਤੋਂ 12:30 ਵਜੇ ਤੱਕ ਹੋਵੇਗੀ। 

ਸਾਰੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਅਧਿਆਪਕ ਮਾਪੇ ਮਿਲਣੀ ਵਿੱਚ ਸ਼ਾਮਿਲ ਹੋਣ ਅਤੇ ਸਮੇਂ ਦੀ ਪਾਲਣਾ ਕਰਨ।

ਨੋਟ: ਪਹਿਲੀ ਦੂਜੀ ਅਤੇ ਤੀਜੀ ਤਿਮਾਹੀ ਦੀਆਂ ਫੀਸਾਂ ਅਧਿਆਪਕ ਮਾਪੇ ਮਿਲਣੀ ਤੋਂ ਪਹਿਲਾਂ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ , ਨਹੀਂ ਤਾਂ ਅਸੀਂ ਤੁਹਾਡੇ ਬੱਚੇ ਦਾ ਨਤੀਜਾ ਘੋਸ਼ਿਤ ਨਹੀਂ ਕਰ ਪਾਵਾਂਗੇ। 

ਜੇਕਰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ

2025-11-19

NOTICE REGARDING FEE

PAYMENT OF FEES FOR THIRD QUARTER

Dear Parents 

This is a polite reminder that the third-quarter fee payment deadline has passed. Please note that 24 Nov,2025 is the last date to deposit the 3rd quarter fee. After this date, Rs.100/- fine will be imposed.To avoid additional late fees, kindly deposit the fees at the earliest.

Note- Parents who have not paid fee for 1st and 2nd quarter please note that the date for fee payment with current rates of fine has been extended to 24 Nov 2025: After 24 Nov following fine will be charged

Late fee for 1st quarter - Rs. 300/-

Late fee for 2nd quarter - Rs.200/-

 
You are requested to pay the fees at HDFC bank Giddarbaha branch or Online through School App or in the School Office at the earliest.
 

Note : Please ignore if already paid.

Thank you
Principal
BSKB Malwa School Gdb

 

ਤੀਜੀ ਤਿਮਾਹੀ ਲਈ ਫੀਸ ਦਾ ਭੁਗਤਾਨ

ਸਤਿਕਾਰਯੋਗ ਮਾਪੇ 

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੀਜੀ ਤਿਮਾਹੀ ਦੀ ਫੀਸ ਦੇ ਭੁਗਤਾਨ ਕਰਨ ਦੀ ਆਖਰੀ ਮਿਤੀ ਲੰਘ ਗਈ ਹੈ। ਕਿਰਪਾ ਕਰਕੇ ਧਿਆਨ ਦਿਓ ਕਿ 24 ਨਵੰਬਰ, 2025 ਤੀਜੀ ਤਿਮਾਹੀ ਦੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ ਹੈ। ਇਸ ਮਿਤੀ ਤੋਂ ਬਾਅਦ, 100/- ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਲੇਟ ਫੀਸ ਤੋਂ ਬਚਣ ਲਈ, ਕਿਰਪਾ ਕਰਕੇ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰੋ।

ਨੋਟ- ਜਿਨ੍ਹਾਂ ਮਾਪਿਆਂ ਨੇ ਪਹਿਲੀ ਅਤੇ ਦੂਜੀ ਤਿਮਾਹੀ ਦੀ ਫੀਸ ਨਹੀਂ ਭਰੀ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਮੌਜੂਦਾ ਜੁਰਮਾਨੇ ਦੀਆਂ ਦਰਾਂ ਨਾਲ ਫੀਸ ਦੇ ਭੁਗਤਾਨ ਦੀ ਮਿਤੀ 24 ਨਵੰਬਰ 2025 ਤੱਕ ਵਧਾ ਦਿੱਤੀ ਗਈ ਹੈ: 24 ਨਵੰਬਰ ਤੋਂ ਬਾਅਦ ਹੇਠਾਂ ਦਿੱਤਾ ਜੁਰਮਾਨਾ ਲਿਆ ਜਾਵੇਗਾ

ਪਹਿਲੀ ਤਿਮਾਹੀ ਲਈ ਲੇਟ ਫੀਸ - 300/- ਰੁਪਏ

ਦੂਜੀ ਤਿਮਾਹੀ ਲਈ ਲੇਟ ਫੀਸ - 200/- ਰੁਪਏ

ਤੁਹਾਨੂੰ HDFC ਬੈਂਕ ਗਿੱਦੜਬਾਹਾ ਸ਼ਾਖਾ ਜਾਂ ਸਕੂਲ ਐਪ ਰਾਹੀਂ ਔਨਲਾਈਨ ਜਾਂ ਸਕੂਲ ਦਫ਼ਤਰ ਵਿੱਚ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-11-04

HOLIDAY

Dear Parents

Greeings to all on the occasion of Gurpurab. 
 
It is to inform you that School will observe a holiday on 5  November, 2025 on account of Birthday of Sri Guru Nanak Dev Ji.

Thank you 
Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ

ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ।

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ  5 ਨਵੰਬਰ, 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਮੌਕੇ 'ਤੇ ਸਕੂਲ ਵਿੱਚ ਛੁੱਟੀ ਹੈ।

ਧੰਨਵਾਦ 
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-11-03

NOTICE REGARDING FEE

Dear Parents

PAYMENT OF FEES FOR THIRD QUARTER

This is a reminder that the third-quarter fee payment deadline has passed. Please note that 10 Nov,2025 is the last date to deposit the 3rd quarter fee. After this date, Rs.100/- fine will be imposed.To avoid additional late fees, kindly deposit the fees at the earliest.

Note- Parents who have not paid fee for 1st and 2nd quarter please note that the date for fee payment with current rates of fine has been extended to 10 Nov 2025: After 10 Nov following fine will be charged

Late fee for 1st quarter - Rs. 300/-

Late fee for 2nd quarter - Rs.200/-

 
You are requested to pay the fees at HDFC bank Giddarbaha branch or Online through School App or in the School Office at the earliest.
 

Note : Please ignore if already paid.

Thank you
Principal
BSKB Malwa School Gdb

 

ਸਤਿਕਾਰਯੋਗ ਮਾਪੇ

ਤੀਜੀ ਤਿਮਾਹੀ ਲਈ ਫੀਸ ਦਾ ਭੁਗਤਾਨ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੀਜੀ ਤਿਮਾਹੀ ਦੀ ਫੀਸ ਦੇ ਭੁਗਤਾਨ ਕਰਨ ਦੀ ਆਖਰੀ ਮਿਤੀ ਲੰਘ ਗਈ ਹੈ। ਕਿਰਪਾ ਕਰਕੇ ਧਿਆਨ ਦਿਓ ਕਿ 10 ਨਵੰਬਰ, 2025 ਤੀਜੀ ਤਿਮਾਹੀ ਦੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ ਹੈ। ਇਸ ਮਿਤੀ ਤੋਂ ਬਾਅਦ, 100/- ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਲੇਟ ਫੀਸ ਤੋਂ ਬਚਣ ਲਈ, ਕਿਰਪਾ ਕਰਕੇ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰੋ।

ਨੋਟ- ਜਿਨ੍ਹਾਂ ਮਾਪਿਆਂ ਨੇ ਪਹਿਲੀ ਅਤੇ ਦੂਜੀ ਤਿਮਾਹੀ ਦੀ ਫੀਸ ਨਹੀਂ ਭਰੀ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਮੌਜੂਦਾ ਜੁਰਮਾਨੇ ਦੀਆਂ ਦਰਾਂ ਨਾਲ ਫੀਸ ਦੇ ਭੁਗਤਾਨ ਦੀ ਮਿਤੀ 10 ਨਵੰਬਰ 2025 ਤੱਕ ਵਧਾ ਦਿੱਤੀ ਗਈ ਹੈ: 10 ਨਵੰਬਰ ਤੋਂ ਬਾਅਦ ਹੇਠਾਂ ਦਿੱਤਾ ਜੁਰਮਾਨਾ ਲਿਆ ਜਾਵੇਗਾ

ਪਹਿਲੀ ਤਿਮਾਹੀ ਲਈ ਲੇਟ ਫੀਸ - 300/- ਰੁਪਏ

ਦੂਜੀ ਤਿਮਾਹੀ ਲਈ ਲੇਟ ਫੀਸ - 200/- ਰੁਪਏ

ਤੁਹਾਨੂੰ HDFC ਬੈਂਕ ਗਿੱਦੜਬਾਹਾ ਸ਼ਾਖਾ ਜਾਂ ਸਕੂਲ ਐਪ ਰਾਹੀਂ ਔਨਲਾਈਨ ਜਾਂ ਸਕੂਲ ਦਫ਼ਤਰ ਵਿੱਚ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-10-31

NOTICE

Dear Parents

In view of the latest government orders school timings from 01-11-2025 onwards will be as follow:

For classes Nur to UKG will be from 8:55 AM to 2:15 PM

For classes 1st to 3rd will be from 8:55 AM to 02:45 PM 

For classes 4th to 12th will be from 08:55 AM to 03:00 PM.

Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ

ਸਰਕਾਰ ਦੇ ਹੁਕਮਾਂ ਅਨੁਸਾਰ 01-11-2025 ਤੋਂ ਸਕੂਲ ਦੀ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ:

ਨਰਸਰੀ ਤੋਂ ਯੂ ਕੇ ਜੀ ਦੀਆਂ ਕਲਾਸਾਂ ਸਵੇਰੇ 8:55 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਣਗੀਆਂ

ਪਹਿਲੀ ਤੋਂ ਤੀਜੀ ਜਮਾਤ ਦਾ ਸਵੇਰੇ 8:55 ਵਜੇ ਤੋਂ ਦੁਪਹਿਰ 02:45 ਤੱਕ ਹੋਵੇਗਾ 

ਚੋਥੀ ਤੋਂ ਬਾਰਵੀਂ ਜਮਾਤ ਲਈ ਸਵੇਰੇ 08:55 ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੋਵੇਗਾ।

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-10-27

UNIT TEST-2 DATE SHEET 2025-26

UNIT TEST -2 DATE SHEET OF CLASSES 4TH TO 12TH.

PLEASE FIND THE ATTACHMENT

2025-10-24

NOTICE REGARDING FEE

Dear Parents,

Reminder: 3rd Quarter Fee Payment

Please note that October 25, 2025, is the last date to deposit the 3rd quarter fee. After this date, a fine will be imposed.

 
Note- Parents who have not paid fee for 1st and 2nd quarter please note that the date for fee payment with current rates of fine has been extended to 29 October 2025: After 29 October following fine will be charged

Late fee for 1st quarter - Rs. 200/-

Late fee for 2nd quarter - Rs.100/-

You are requested to pay the fees at HDFC bank Giddarbaha branch or Online through School App or in the School Office at the earliest.
 

Note : Please ignore if already paid.

Thank you
Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ,

ਤੀਜੀ ਤਿਮਾਹੀ ਫੀਸ ਦਾ ਭੁਗਤਾਨ

ਕਿਰਪਾ ਕਰਕੇ ਧਿਆਨ ਦਿਓ ਕਿ ਕੱਲ (25 ਅਕਤੂਬਰ, 2025), ਤੀਜੀ ਤਿਮਾਹੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ ਹੈ। ਇਸ ਮਿਤੀ ਤੋਂ ਬਾਅਦ, ਜੁਰਮਾਨਾ ਲਗਾਇਆ ਜਾਵੇਗਾ।

ਨੋਟ- ਜਿਨ੍ਹਾਂ ਮਾਪਿਆਂ ਨੇ ਪਹਿਲੀ ਅਤੇ ਦੂਜੀ ਤਿਮਾਹੀ ਦੀ ਫੀਸ ਦਾ ਨਹੀਂ ਭਰੀ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਜੁਰਮਾਨੇ ਦੀਆਂ ਮੌਜੂਦਾ ਦਰਾਂ ਨਾਲ ਫੀਸ ਦੇ ਭੁਗਤਾਨ ਦੀ ਮਿਤੀ 29 ਅਕਤੂਬਰ 2025 ਤੱਕ ਵਧਾ ਦਿੱਤੀ ਗਈ ਹੈ: 
29 ਅਕਤੂਬਰ ਤੋਂ ਬਾਅਦ ਹੇਠਾਂ ਦਿੱਤਾ ਜੁਰਮਾਨਾ ਲਿਆ ਜਾਵੇਗਾ

ਪਹਿਲੀ ਤਿਮਾਹੀ ਲਈ ਲੇਟ ਫੀਸ - 200/- ਰੁਪਏ

ਦੂਜੀ ਤਿਮਾਹੀ ਲਈ ਲੇਟ ਫੀਸ - 100/- ਰੁਪਏ

ਤੁਹਾਨੂੰ ਐਚਡੀਐਫਸੀ ਬੈਂਕ ਗਿੱਦੜਬਾਹਾ ਸ਼ਾਖਾ ਵਿੱਚ ਜਾਂ ਸਕੂਲ ਐਪ ਰਾਹੀਂ ਔਨਲਾਈਨ ਜਾਂ ਸਕੂਲ ਦਫ਼ਤਰ ਵਿੱਚ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।

ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-10-18

NOTICE

Dear Students, Teachers, and Staff

Wishing you all a very Happy Diwali! May this festival of lights brighten up your lives with joy, knowledge, and prosperity. Just as the lamps light up our homes, may the light of learning and kindness shine brightly within our school community. 
Let’s celebrate this Diwali by spreading happiness, sharing joy, and creating memories together.

Happy Diwali to you and your families!”

Kindly note school will observe holidays from 20-10-2025 ( Monday) to 22-10-2025( Wednesday) on account of Diwali.

School will reopen on 23-10-2025 (Thursday).

Principal 
Bibi Surinder Kaur Badal Malwa School Giddarbaha

 

ਪਿਆਰੇ ਵਿਦਿਆਰਥੀ, ਮਾਪੇ,ਅਧਿਆਪਕ ਅਤੇ ਸਟਾਫ

ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ! ਰੋਸ਼ਨੀ ਦਾ ਇਹ ਤਿਉਹਾਰ ਤੁਹਾਡੇ ਜੀਵਨ ਨੂੰ ਖੁਸ਼ੀ, ਗਿਆਨ ਅਤੇ ਖੁਸ਼ਹਾਲੀ ਨਾਲ ਰੌਸ਼ਨ ਕਰੇ। ਜਿਵੇਂ ਦੀਵੇ ਸਾਡੇ ਘਰਾਂ ਨੂੰ ਰੌਸ਼ਨ ਕਰਦੇ ਹਨ, ਉਸੇ ਤਰ੍ਹਾਂ ਸਾਡੇ ਸਕੂਲ ਭਾਈਚਾਰੇ ਵਿੱਚ ਸਿੱਖਣ ਅਤੇ ਦਿਆਲਤਾ ਦੀ ਰੌਸ਼ਨੀ ਚਮਕਦੀ ਹੈ। 
ਆਓ ਇਸ ਦੀਵਾਲੀ ਨੂੰ ਖੁਸ਼ੀਆਂ ਫੈਲਾ ਕੇ, ਖੁਸ਼ੀਆਂ ਸਾਂਝੀਆਂ ਕਰਕੇ, ਅਤੇ ਮਿਲ ਕੇ ਯਾਦਾਂ ਬਣਾ ਕੇ ਮਨਾਈਏ।

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਮੁਬਾਰਕਾਂ!”

ਕਿਰਪਾ ਕਰਕੇ ਨੋਟ ਕਰੋ ਕਿ ਦੀਵਾਲੀ ਦੇ ਮੱਦੇਨਜ਼ਰ ਸਕੂਲ ਵਿੱਚ 20-10-2025 (ਸੋਮਵਾਰ) ਤੋਂ 22-10-2025 (ਬੁੱਧਵਾਰ) ਤੱਕ ਛੁੱਟੀਆਂ ਹਨ।

ਸਕੂਲ 23-10-2025 (ਵੀਰਵਾਰ) ਨੂੰ ਦੁਬਾਰਾ ਖੁੱਲ੍ਹੇਗਾ।


ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-10-17

NOTICE

Dear Parents 

On account of Deepawali the school timings on 18 october 2025 will be as follows:

Nur to UKG- 8:25 AM to 12:30 PM

Ist- 3rd- 8:25 AM to 12:45  PM

4th - 12th - 8:25 AM to 1:00 PM

Principal 
Bibi Surinder Kaur Badal Malwa School 
Giddarbaha

 

ਸਤਿਕਾਰਯੋਗ ਮਾਪੇ 

ਦੀਵਾਲੀ ਨੂੰ ਮੁੱਖ ਰੱਖਦੇ ਹੋਏ 18 ਅਕਤੂਬਰ 2025 ਨੂੰ ਸਕੂਲ ਦਾ ਸਮਾਂ ਇਸ ਪ੍ਰਕਾਰ ਹੋਵੇਗਾ:

ਨਰਸਰੀ ਤੋਂ ਯੂਕੇਜੀ - ਸਵੇਰੇ 8:25 ਤੋਂ ਦੁਪਹਿਰ 12:30  ਤੱਕ

ਪਹਿਲੀ ਤੋਂ ਤੀਜੀ - ਸਵੇਰੇ 8:25 ਤੋਂ ਦੁਪਹਿਰ  12:45 ਤੱਕ

ਚੌਥੀ ਤੋਂ ਬਾਰ੍ਹਵੀਂ -ਸਵੇਰੇ 8:25 ਤੋਂ ਦੁਪਹਿਰ  1:00 ਵਜੇ ਤੱਕ ਦਾ ਹੋਵੇਗਾ।

ਪ੍ਰਿੰਸੀਪਲ 
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ 
ਗਿੱਦੜਬਾਹਾ

2025-10-06

PTM

Dear Parents 

It is to inform you that PTM to declare result of Half Yearly Examination, will be conducted on 10-10-2025 ( Friday) from 8:30 am to 11:30 am. 
All parents are requested to attend and adhere to the timings.

Note : Fees for first and second quarter should have been deposited before PTM, otherwise we will not be able to declare the result of your ward. 

Parents are also requested to deposit the fees for the third quarter at the earliest

Please ignore if already paid. 

Thank you
Principal
Bibi Surinder Kaur Badal Malwa School, Gdb

 

ਸਤਿਕਾਰਯੋਗ ਮਾਪੇ 

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਛਿਮਾਹੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰਨ ਲਈ ਅਧਿਆਪਕ ਮਾਪੇ ਮਿਲਣੀ 10-10-2025 (ਸ਼ੁੱਕਰਵਾਰ) ਨੂੰ ਸਵੇਰੇ 8:30 ਵਜੇ ਤੋਂ 11:30 ਵਜੇ ਤੱਕ ਹੋਵੇਗੀ। 

ਸਾਰੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਅਧਿਆਪਕ ਮਾਪੇ ਮਿਲਣੀ ਵਿੱਚ ਸ਼ਾਮਿਲ ਹੋਣ ਅਤੇ ਸਮੇਂ ਦੀ ਪਾਲਣਾ ਕਰਨ।

ਨੋਟ: ਪਹਿਲੀ ਅਤੇ ਦੂਜੀ ਤਿਮਾਹੀ ਦੀਆਂ ਫੀਸਾਂ ਅਧਿਆਪਕ ਮਾਪੇ ਮਿਲਣੀ ਤੋਂ ਪਹਿਲਾਂ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ , ਨਹੀਂ ਤਾਂ ਅਸੀਂ ਤੁਹਾਡੇ ਬੱਚੇ ਦਾ ਨਤੀਜਾ ਘੋਸ਼ਿਤ ਨਹੀਂ ਕਰ ਪਾਵਾਂਗੇ। 

ਮਾਪਿਆਂ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤੀਜੀ ਤਿਮਾਹੀ ਦੀਆਂ ਫੀਸਾਂ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਉਣ

ਜੇਕਰ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ

2025-10-06

HOLIDAY

Dear Parents

It is to inform you that School will observe holiday on the occasion of Valmiki Jayanti on 7 Oct 2025.

Thank you
Principal
Bibi Surinder Kaur Badal Malwa School Gdb

ਸਤਿਕਾਰਯੋਗ ਮਾਪੇ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਵਿੱਚ 7 ਅਕਤੂਬਰ 2025 ਨੂੰ ਵਾਲਮੀਕੀ ਜਯੰਤੀ ਦੇ ਮੌਕੇ 'ਤੇ ਛੁੱਟੀ ਹੈ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-10-03

NOTICE REGARDING FEE

Dear Parents,

PAYMENT OF FEES FOR THIRD QUARTER

As you are aware, third quarter has already begun wef 01 October 2025. With this fee for the third term has also become due which is required to be paid positively by 25 October 2025.
 
Note- Parents who have not paid fee for 1st and 2nd quarter please note that the date for fee payment with current rates of fine has been extended to 8 October 2025: After 8 October following fine will be charged

Late fee for 1st quarter - Rs. 200/-

Late fee for 2nd quarter - Rs.100/-

You are requested to pay the fees at HDFC bank Giddarbaha branch or Online through School App or in the School Office at the earliest.
 

Note : Please ignore if already paid.

Thank you
Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ,

ਤੀਜੀ ਤਿਮਾਹੀ ਲਈ ਫੀਸਾਂ ਦਾ ਭੁਗਤਾਨ

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ, ਤੀਜੀ ਤਿਮਾਹੀ  01 ਅਕਤੂਬਰ 2025 ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਤੀਜੀ ਤਿਮਾਹੀ ਦੀ ਫੀਸ ਦਾ ਭੁਗਤਾਨ  25 ਅਕਤੂਬਰ 2025 ਤੱਕ ਕਰਨਾ ਜ਼ਰੂਰੀ ਹੈ।

ਨੋਟ- ਜਿਨ੍ਹਾਂ ਮਾਪਿਆਂ ਨੇ ਪਹਿਲੀ ਅਤੇ ਦੂਜੀ ਤਿਮਾਹੀ ਦੀ ਫੀਸ ਨਹੀਂ ਭਰੀ ਹੈ, ਕਿਰਪਾ ਕਰਕੇ ਧਿਆਨ ਦਿਓ ਕਿ  ਜੁਰਮਾਨੇ ਦੀਆਂ ਮੌਜੂਦਾ ਦਰਾਂ ਦੇ ਨਾਲ ਫੀਸ ਦੇ ਭੁਗਤਾਨ ਦੀ ਮਿਤੀ 8 ਅਕਤੂਬਰ 2025 ਤੱਕ ਵਧਾ ਦਿੱਤੀ ਗਈ ਹੈ।
8 ਅਕਤੂਬਰ ਤੋਂ ਬਾਅਦ ਹੇਠਾਂ ਦਿੱਤਾ ਜੁਰਮਾਨਾ ਲਿਆ ਜਾਵੇਗਾ

ਪਹਿਲੀ ਤਿਮਾਹੀ ਲਈ ਲੇਟ ਫੀਸ - 200/- ਰੁਪਏ

ਦੂਜੀ ਤਿਮਾਹੀ ਲਈ ਲੇਟ ਫੀਸ - 100/- ਰੁਪਏ

ਤੁਹਾਨੂੰ  ਐਚਡੀਐਫਸੀ ਬੈਂਕ ਗਿੱਦੜਬਾਹਾ ਸ਼ਾਖਾ ਵਿੱਚ ਜਾਂ ਸਕੂਲ ਐਪ ਰਾਹੀਂ ਔਨਲਾਈਨ ਜਾਂ ਸਕੂਲ ਦਫ਼ਤਰ ਵਿੱਚ ਜਲਦੀ ਤੋਂ ਜਲਦੀ ਫੀਸ ਦਾ ਭੁਗਤਾਨ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।

ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕੀਤਾ  ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-10-01

HOLIDAY

Dear Parents

It is to inform you that School will observe holiday on the occasion of Dussehra and Gandhi Jayanti on 2 Oct 2025.

Thank you
Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਵਿੱਚ 2 ਅਕਤੂਬਰ 2025 ਨੂੰ ਦੁਸਹਿਰਾ ਅਤੇ ਗਾਂਧੀ ਜਯੰਤੀ ਦੇ ਮੌਕੇ 'ਤੇ ਛੁੱਟੀ ਹੈ।

ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-09-30

NOTICE

Dear Parents

In view of the latest government orders school timings from 01-10-2025 onwards will be as follow:

For classes Nur to UKG will be from 8:25 AM to 1:15 PM

For classes 1st to 3rd will be from 8:25 AM to 02:15 PM 

For classes 4th to 12th will be from 08:25 AM to 02:30 PM.

Principal
Bibi Surinder Kaur Badal Malwa School Gdb

 

ਸਤਿਕਾਰਯੋਗ ਮਾਪੇ

ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ 01-10-2025 ਤੋਂ ਸਕੂਲ ਦਾ ਸਮਾਂ ਇਸ ਤਰ੍ਹਾਂ ਹੋਵੇਗਾ:

ਨਰਸਰੀ ਤੋਂ ਯੂਕੇਜੀ ਕਲਾਸਾਂ ਲਈ ਸਵੇਰੇ 8:25 ਵਜੇ ਤੋਂ ਦੁਪਹਿਰ 1:15 ਵਜੇ ਤੱਕ ਹੋਵੇਗਾ

ਪਹਿਲੀ ਤੋਂ ਤੀਜੀ ਕਲਾਸ ਲਈ ਸਵੇਰੇ 8:25 ਵਜੇ ਤੋਂ ਦੁਪਹਿਰ 02:15 ਵਜੇ ਤੱਕ ਹੋਵੇਗਾ

ਚੌਥੀ ਤੋਂ ਬਾਰ੍ਹਵੀਂ ਕਲਾਸ ਲਈ ਸਵੇਰੇ 08:25 ਵਜੇ ਤੋਂ ਦੁਪਹਿਰ 02:30 ਵਜੇ ਤੱਕ ਹੋਵੇਗਾ।

ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-09-29

Notice

Dear Parents

It is to inform you that On the occasion of Durga Ashtami Puja, School timings for 30-9-2025 ONLY will be from 9:00am -2:00pm.

Thank you

Bibi Surinder Kaur Badal Malwa School,

Gidderbaha

 

ਸਤਿਕਾਯੋਗ ਮਾਪੇ,

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦੁਰਗਾ ਅਸ਼ਟਮੀ ਪੂਜਾ ਦੇ ਮੌਕੇ 'ਤੇ, ਸਿਰਫ 30-9-2025 ਲਈ ਸਕੂਲ ਦਾ ਸਮਾਂ ਸਵੇਰੇ 9:00 ਵਜੇ ਤੋਂ 2:00 ਵਜੇ ਤੱਕ ਹੋਵੇਗਾ।

ਧੰਨਵਾਦ

ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ

2025-09-27

NOTICE

Dear Parents,

Aadhar Update Camp

Malwa School is planning to organise an Aadhar updation Camp in our school campus for the benifit of all students.  This camp will be organised in the first or second week of October by Govt officials and will have facility for updation of Aadhar Data as well as biometrics updation. 

This is a great opportunity for you to get your child's Aadhar card updated conveniently.

Fee structure for Aadhar updates, as per UIDAI guidelines, is attached for your reference.

Please review and bring necessary documents.

Principal 
BSKB Malwa School Giddarbaha

 

ਸਤਿਕਾਰਯੋਗ ਮਾਪੇ,

ਆਧਾਰ ਅੱਪਡੇਟ ਕੈਂਪ

ਮਾਲਵਾ ਸਕੂਲ  ਕੈਂਪਸ ਵਿੱਚ ਸਾਰੇ ਵਿਦਿਆਰਥੀਆਂ ਦੇ ਲਾਭ ਲਈ ਇੱਕ ਆਧਾਰ ਅੱਪਡੇਟ ਕੈਂਪ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਕੈਂਪ ਸਰਕਾਰੀ ਅਧਿਕਾਰੀਆਂ ਦੁਆਰਾ ਅਕਤੂਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਵਿੱਚ ਆਧਾਰ  ਦੇ ਨਾਲ-ਨਾਲ ਬਾਇਓਮੈਟ੍ਰਿਕਸ ਅੱਪਡੇਟ ਦੀ ਸਹੂਲਤ ਵੀ ਹੋਵੇਗੀ।

ਇਹ ਤੁਹਾਡੇ ਲਈ ਆਪਣੇ ਬੱਚੇ ਦੇ ਆਧਾਰ ਕਾਰਡ ਨੂੰ ਸੁਵਿਧਾਜਨਕ ਢੰਗ ਨਾਲ ਅੱਪਡੇਟ ਕਰਵਾਉਣ ਦਾ ਇੱਕ ਵਧੀਆ ਮੌਕਾ ਹੈ।

UIDAI ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਧਾਰ ਅੱਪਡੇਟ ਲਈ ਫੀਸ ਢਾਂਚਾ ਤੁਹਾਡੇ ਹਵਾਲੇ ਲਈ ਨੱਥੀ ਕੀਤਾ ਗਿਆ ਹੈ।

ਕਿਰਪਾ ਕਰਕੇ ਇਸ ਨੂੰ ਧਿਆਨ ਨਾਲ ਪੜ੍ਹੋ ਅਤੇ ਜ਼ਰੂਰੀ ਦਸਤਾਵੇਜ਼ ਨਾਲ ਲਿਆਓ।

ਪ੍ਰਿੰਸੀਪਲ 
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-09-25

Regarding Pending Fee

Dear Parents *PAYMENT OF FEES FOR SECOND QUARTER* This is a reminder that the second-quarter fee payment deadline has passed. To avoid additional late fees, kindly deposit the fees at the earliest. Note- Parents who have not paid fee for 1st and 2nd quarter please note that the date for fee payment with current rates of fine has been extended to 1 October 2025: After 1 October following fine will be charged Late fee for 1st quarter - Rs. 200/- Late fee for 2nd quarter - Rs.100/- You are requested to pay the fees at HDFC bank Giddarbaha branch or Online through School App or in the School Office at the earliest. Note : Please ignore if already paid. Thank you Principal BSKB Malwa School Gdb ਸਤਿਕਾਰਯੋਗ ਮਾਪੇ ਤੁਹਾਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਦੂਜੀ-ਤਿਮਾਹੀ ਦੀ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ ਲੰਘ ਗਈ ਹੈ। ਲੇਟ ਫੀਸ ਤੋਂ ਬਚਣ ਲਈ, ਕਿਰਪਾ ਕਰਕੇ ਫੀਸ ਦਾ ਭੁਗਤਾਨ ਜਲਦੀ ਤੋਂ ਜਲਦੀ ਕਰੋ। ਮਾਤਾ ਪਿਤਾ ਜਿਨ੍ਹਾਂ ਨੇ ਪਹਿਲੀ ਤੇ ਦੂਜੀ ਤਿਮਾਹੀ ਦਾ ਭੁਗਤਾਨ ਨਹੀਂ ਕੀਤਾ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਜੁਰਮਾਨੇ ਦੀਆਂ ਮੌਜੂਦਾ ਦਰਾ ਦੇ ਨਾਲ ਫੀਸ ਦੇ ਭੁਗਤਾਨ ਦੀ ਮਿਤੀ 1 ਅਕਤੂਬਰ 2025 ਤੱਕ ਵਧਾ ਦਿੱਤੀ ਗਈ ਹੈ। 1 ਅਕਤੂਬਰ ਤੋਂ ਬਾਅਦ ਹੇਠਾਂ ਦਿੱਤਾ ਜੁਰਮਾਨਾ ਵਸੂਲਿਆ ਜਾਵੇਗਾ: ਪਹਿਲੀ ਤਿਮਾਹੀ ਲਈ ਲੇਟ ਫੀਸ: 200/- ਰੁਪਏ ਦੂਜੀ ਤਿਮਾਹੀ ਲਈ ਲੇਟ ਫੀਸ: 100/- ਰੁਪਏ ਤੁਹਾਨੂੰ ਐਚਡੀਐਫਸੀ ਬੈਂਕ ਗਿੱਦੜਬਾਹਾ ਸ਼ਾਖਾ ਵਿੱਚ ਜਾਂ ਸਕੂਲ ਐਪ ਰਾਹੀਂ ਜਾਂ ਸਕੂਲ ਦਫਤਰ ਵਿੱਚ ਜਲਦੀ ਤੋਂ ਜਲਦੀ ਫੀਸਾਂ ਦਾ ਭੁਗਤਾਨ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਨੋਟ: ਜੇਕਰ ਪਹਿਲਾਂ ਹੀ ਭੁਗਤਾਨ ਕੀਤਾ ਗਿਆ ਹੈ ਤਾਂ ਕਿਰਪਾ ਕਰਕੇ ਅਣਦੇਖਿਆ ਕਰੋ। ਤੁਹਾਡਾ ਧੰਨਵਾਦ ਪ੍ਰਿੰਸੀਪਲ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-09-20

Holiday

Dear Parents It is to inform you that School will observe holiday on the occasion of Maharaja Agarsen Jayanti on 22 September 2025. Thank you Principal Bibi Surinder Kaur Badal Malwa School Gdb ਸਤਿਕਾਰਯੋਗ ਮਾਪੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 22 ਸਤੰਬਰ 2025 ਨੂੰ ਮਹਾਰਾਜਾ ਅਗਰਸੇਨ ਜਯੰਤੀ ਦੇ ਮੌਕੇ 'ਤੇ ਸਕੂਲ ਵਿੱਚ ਛੁੱਟੀ ਹੈ। ਧੰਨਵਾਦ ਪ੍ਰਿੰਸੀਪਲ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ

2025-09-12

Holiday

Dear Parents, In accordance with Govt orders, School will remain closed on 13 September 2025 on account of Second Saturday. Principal BSKB Malwa School,Gdb ਸਤਿਕਾਰਯੋਗ ਮਾਪੇ, ਸਰਕਾਰੀ ਹੁਕਮਾਂ ਅਨੁਸਾਰ, 13 ਸਤੰਬਰ 2025 ਨੂੰ ਦੂਜੇ ਸ਼ਨੀਵਾਰ ਦੇ ਕਾਰਨ ਸਕੂਲ ਵਿੱਚ ਛੁੱਟੀ ਹੈ। ਪ੍ਰਿੰਸੀਪਲ ਬੀਐਸਕੇਬੀ ਮਾਲਵਾ ਸਕੂਲ, ਗਿੱਦੜਬਾਹਾ

2025-09-09

Revised Date sheet of senior wing

please find the attachment

2025-10-08

Revised Date sheet of Half yearly Exams of senior wing

please find the attachment

Happy Birthday

Our Toppers