Important
Dear Parents
Pre exam “PTM” to discuss the syllabus and other issues if any for all classes will now be conducted on Friday 14 August 2026, from 08:30 AM to 11:30 AM . You are requested to attend the meeting and adhere to the timings.
All parents are also requested to pay the fees for 1st and 2nd quarter on or before the day of PTM (14 August 2026).
Note : Please also note that 14 August 2026 will be the last date for issue of no dues certificate.
Principal
BSKB Malwa School
Giddarbaha
ਸਤਿਕਾਰਯੋਗ ਮਾਪੇ
ਸਾਰੀਆਂ ਜਮਾਤਾਂ ਲਈ ਸਿਲੇਬਸ ਅਤੇ ਪੜ੍ਹਾਈ ਸਬੰਧੀ ਚਰਚਾ ਕਰਨ ਲਈ ਪ੍ਰੀ ਪ੍ਰੀਖਿਆ "ਅਧਿਆਪਕ ਮਾਪੇ ਮਿਲਣੀ" ਹੁਣ ਸ਼ੁਕਰਵਾਰ 14 ਅਗਸਤ 2026 ਨੂੰ ਸਵੇਰੇ 08:30 ਵਜੇ ਤੋਂ 11:30 ਵਜੇ ਤੱਕ ਹੋਵੇਗੀ। ਤੁਹਾਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਸਮੇਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਸਾਰੇ ਮਾਪਿਆਂ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਧਿਆਪਕ ਮਾਪੇ ਮਿਲਣੀ (14 ਅਗਸਤ 2026) ਵਾਲੇ ਦਿਨ ਜਾਂ ਇਸ ਤੋਂ ਪਹਿਲਾਂ ਪਹਿਲੀ ਅਤੇ ਦੂਜੀ ਤਿਮਾਹੀ ਦੀ ਫੀਸ ਦਾ ਭੁਗਤਾਨ ਕਰਨ।
ਨੋਟ : ਕਿਰਪਾ ਕਰਕੇ ਇਹ ਵੀ ਧਿਆਨ ਦਿਓ ਕਿ 14 ਅਗਸਤ 2026 ਨੂੰ ਨੋ ਡਿਊ ਸਲਿੱਪ ਜਾਰੀ ਕਰਨ ਦੀ ਆਖਰੀ ਮਿਤੀ ਹੋਵੇਗੀ।
ਪ੍ਰਿੰਸੀਪਲ
ਬੀ ਐਸ ਕੇ ਬੀ ਮਾਲਵਾ ਸਕੂਲ
ਗਿੱਦੜਬਾਹਾ
Valid till 31 August 2026
