Important
Dear Parents
Malwa School will be conducting ASISC ZONAL Athletic Meet on 11 July 2025(Friday) in which approximately 10 schools from Muktsar, Malout, Firozpur, Abohar and various other places will be participating.
In the senior wing all those students who are participating in various events or have been assigned specific duties will come to School and report to Rajan Sir or Lovepreet Sir. For other students it will be a holiday.
Regular classes will continue in the Junior wing.
Vans will run as per normal routine.
Regards
Principal
Bibi Surinder Kaur Badal Malwa School
ਸਤਿਕਾਰਯੋਗ ਮਾਪੇ
ਮਾਲਵਾ ਸਕੂਲ ਵੱਲੋਂ 11 ਜੁਲਾਈ 2025 (ਸ਼ੁੱਕਰਵਾਰ) ਨੂੰ ASISC ਜ਼ੋਨਲ ਐਥਲੈਟਿਕ ਮੀਟ ਕਰਵਾਈ ਜਾ ਰਹੀ ਹੈ ਜਿਸ ਵਿੱਚ ਮੁਕਤਸਰ, ਮਲੋਟ, ਫ਼ਿਰੋਜ਼ਪੁਰ, ਅਬੋਹਰ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਲਗਭਗ 10 ਸਕੂਲ ਭਾਗ ਲੈਣਗੇ।
ਸੀਨੀਅਰ ਵਿੰਗ ਵਿੱਚ ਉਹ ਸਾਰੇ ਵਿਦਿਆਰਥੀ ਜੋ ਵੱਖ-ਵੱਖ ਈਵੈਂਟਸ ਵਿੱਚ ਭਾਗ ਲੈ ਰਹੇ ਹਨ ਜਾਂ ਉਹਨਾਂ ਦੀਆਂ ਖਾਸ ਡਿਊਟੀਆਂ ਲਗਾਈਆਂ ਗਈਆਂ ਹਨ, ਉਹ ਸਕੂਲ ਆਉਣਗੇ ਅਤੇ ਰਾਜਨ ਸਰ ਜਾਂ ਲਵਪ੍ਰੀਤ ਸਰ ਨੂੰ ਰਿਪੋਰਟ ਕਰਨਗੇ। ਬਾਕੀ ਵਿਦਿਆਰਥੀਆਂ ਨੂੰ ਇਸ ਦਿਨ ਛੁੱਟੀ ਹੈ।
ਜੂਨੀਅਰ ਵਿੰਗ ਵਿੱਚ ਰੈਗੂਲਰ ਕਲਾਸਾਂ ਜਾਰੀ ਰਹਿਣਗੀਆਂ।
ਵੈਨਾਂ ਆਮ ਰੁਟੀਨ ਅਨੁਸਾਰ ਚੱਲਣਗੀਆਂ।
ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ
Valid till 31 March 2026
