Important
Dear Parents
As directed by the Punjab Government, the school will remain closed upto 30 August 2025 due to prevailing weather conditions and heavy rainfall alert.
Half yearly(1st term) Exams will start from 01 September as per given schedule.
Principal
BSKB Malwa School Giddarbaha
ਸਤਿਕਾਰਯੋਗ ਮਾਪੇ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਮੌਜੂਦਾ ਮੌਸਮ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਦੇ ਕਾਰਨ ਸਕੂਲ ਵਿੱਚ 30 ਅਗਸਤ 2025 ਤੱਕ ਛੁੱਟੀਆਂ ਹਨ।
ਛਿਮਾਹੀ (ਪਹਿਲੀ ਤਿਮਾਹੀ) ਪ੍ਰੀਖਿਆਵਾਂ ਦਿੱਤੇ ਗਏ ਸ਼ਡਿਊਲ ਅਨੁਸਾਰ 01 ਸਤੰਬਰ ਤੋਂ ਸ਼ੁਰੂ ਹੋਣਗੀਆਂ।
ਪ੍ਰਿੰਸੀਪਲ
ਬੀਐਸਕੇਬੀ ਮਾਲਵਾ ਸਕੂਲ ਗਿੱਦੜਬਾਹਾ
Valid till 31 March 2026
