Important
Dear Parents
School timings from 27 January, 2026(Tuesday) onwards will be as follows :-
For classes Nur to UKG will be 8:55 am to 1:45 pm.
For classes 1st to 3rd will be 8:55 am to 2:45 pm
For classes 4th to 12th will be 8:55 am to 3:00 pm.
Principal
Bibi Surinder Kaur Badal Malwa School Gdb
ਸਤਿਕਾਰਯੋਗ ਮਾਪੇ
27 ਜਨਵਰੀ, 2026 (ਮੰਗਲਵਾਰ) ਤੋਂ ਸਕੂਲ ਦਾ ਸਮਾਂ ਇਸ ਪ੍ਰਕਾਰ ਹੋਵੇਗਾ:-
ਨਰਸਰੀ ਤੋਂ ਯੂਕੇਜੀ ਤੱਕ ਦੀਆਂ ਕਲਾਸਾਂ ਲਈ ਸਵੇਰੇ 8:55 ਵਜੇ ਤੋਂ ਦੁਪਹਿਰ 1:45 ਤੱਕ ਹੋਵੇਗਾ।
ਪਹਿਲੀ ਤੋਂ ਤੀਜੀ ਜਮਾਤ ਲਈ ਸਵੇਰੇ 8:55 ਵਜੇ ਤੋਂ ਦੁਪਹਿਰ 2:45 ਵਜੇ ਤੱਕ ਹੋਵੇਗਾ।
ਚੌਥੀ ਤੋਂ ਬਾਰ੍ਹਵੀਂ ਜਮਾਤ ਲਈ ਸਵੇਰੇ 8:55 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ।
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ
Valid till 31 March 2026
