Dear Parents,
It is to inform you there will be a photograph of all students for identity card for the session 2026-27 on Thursday and Friday (23 & 24 April,2026)
Kindly send your ward in proper grey uniform. And also ensure that ward should be present in the School on that day in full uniform wearing tie and belt also.
Note : Archery children will also come in grey uniform.
Thank you
Principal
Bibi Surinder Kaur Badal Malwa School Gdb
ਸਤਿਕਾਰਯੋਗ ਮਾਪੇ,
ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2026-27 ਲਈ ਵੀਰਵਾਰ ਅਤੇ ਸ਼ੁਕਰਵਾਰ (23 ਤੇ 24 ਅਪ੍ਰੈਲ, 2026) ਨੂੰ ਆਈ ਡੀ ਕਾਰਡ ਲਈ ਸਾਰੇ ਵਿਦਿਆਰਥੀਆਂ ਦੀ ਫੋਟੋ ਹੋਵੇਗੀ।
ਕਿਰਪਾ ਕਰਕੇ ਆਪਣੇ ਬੱਚੇ ਨੂੰ ਸਹੀ ਸਲੇਟੀ ਵਰਦੀ ਵਿੱਚ ਭੇਜੋ। ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਬੱਚਾ ਉਸ ਦਿਨ ਪੂਰੀ ਵਰਦੀ ਵਿੱਚ ਟਾਈ ਅਤੇ ਬੈਲਟ ਪਾ ਕੇ ਸਕੂਲ ਵਿੱਚ ਹਾਜਰ ਹੋਵੇ।
ਨੋਟ: ਤੀਰਅੰਦਾਜ਼ੀ ਦੇ ਬੱਚੇ ਵੀ ਸਲੇਟੀ ਰੰਗ ਦੀ ਵਰਦੀ ਵਿੱਚ ਆਉਣਗੇ।
ਧੰਨਵਾਦ
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ
Valid till 31 March 2027
